Punjab Educare – 2023
Punjab Educare :- if you are from panjab Educare and finding about it then you are on right place today we will discuss about it punjab educare – syllabus, student corner, teacher corner And all details about the punjab educare app teachers corner and also provide you punjab educare app student corner so lets begin :-
You May like
Education in Punjab – Punjab Education System 2022
Punjab Educare ਇੱਕ ਮੁਫਤ ਵਿੱਦਿਅਕ ਵੈੱਬਸਾਈਟ ਹੈ। ਇਹ ਸਿੱਖਿਆ ਵਿਭਾਗ, ਪੰਜਾਬ ਦੇ ਸਟਾਫ ਦੁਆਰਾ ਤਿਆਰ ਸਾਰੀਆਂ ਅਧਿਐਨ ਸਮੱਗਰੀਆਂ ਤੱਕ ਮੁਫਤ ਪਹੁੰਚ ਦੀ ਪੇਸ਼ਕਸ਼ ਕਰਦਾ ਹੈ। ਸਾਰੇ ਵਿਦਿਆਰਥੀ ਰਜਿਸਟਰ ਕਰ ਸਕਦੇ ਹਨ ਅਤੇ ਆਪਣੇ ਸਕੂਲੀ ਪਾਠਕ੍ਰਮ ਦੇ ਵੱਖ-ਵੱਖ ਵਿਸ਼ਿਆਂ ਦੇ ਲਾਭ ਪ੍ਰਾਪਤ ਕਰ ਸਕਦੇ ਹਨ।
Punjab Educare ਉਹਨਾਂ ਸਾਰੇ ਕੋਰਸਾਂ ਨੂੰ ਪ੍ਰਾਪਤ ਕਰਨ ਲਈ ਇੱਕ ਵਧੀਆ ਪਲੇਟਫਾਰਮ ਹੈ ਜੋ ਤੁਸੀਂ ਸਿੱਖਣਾ ਚਾਹੁੰਦੇ ਹੋ। ਇੱਥੇ, ਤੁਹਾਨੂੰ ਉਹਨਾਂ ਕੋਰਸਾਂ ਦੀ ਸੂਚੀ ਮਿਲੇਗੀ ਜੋ ਤੁਸੀਂ ਸਿੱਖਣਾ ਚਾਹੁੰਦੇ ਹੋ। ਤੁਸੀਂ ਆਪਣੀ ਰਫਤਾਰ ਨਾਲ ਅਧਿਐਨ ਕਰ ਸਕਦੇ ਹੋ ਅਤੇ ਉਹਨਾਂ ਵਿੱਚੋਂ ਹਰ ਇੱਕ ਲਈ ਜਿੰਨਾ ਤੁਸੀਂ ਚਾਹੁੰਦੇ ਹੋ ਉਨਾ ਸਮਾਂ ਕੱਢ ਸਕਦੇ ਹੋ। ਕੋਰਸ ਇਸ ਤਰੀਕੇ ਨਾਲ ਤਿਆਰ ਕੀਤੇ ਗਏ ਹਨ ਕਿ ਉਹ ਸਵੈ-ਵਿਆਖਿਆਤਮਕ ਹਨ ਅਤੇ ਇਹ ਅਧਿਐਨ ਕਰਨ ਲਈ ਸਭ ਤੋਂ ਵਧੀਆ ਪਲੇਟਫਾਰਮ ਹੈ।
ਸਤਿ ਸ੍ਰੀ ਆਕਾਲ ਸਭ ਨੂੰ, ਮੇਰੀ ਇੱਕੋ ਬੇਨਤੀ ਹੈ ਕੇ ਤੁਸੀ topic ਨੂੰ ਪੂਰਾ ਪੜ੍ਹਿਓ, ਤੁਹਾਨੂੰ ਪੰਜਾਬ educare ਵੈੱਬਸਾਈਟ ਨੂੰ ਕਿਵੇਂ ਇਸਤੇਮਾਲ ਕਰਨਾ ਤੇ ਕਿਵੇਂ topics ਲੱਭਣੇ ਹਨ, ਸਭ detail ਵਿੱਚ ਦਸਿਆ ਗਿਆ ਹੈ।
ਤੁਹਾਨੂੰ ਇਸ topic ਵਿੱਚ ਕੋਈ ਵੀ ਕਮੀ ਲਗੇ ਤਾਂ ਤੁਸੀ ਨੀਚੇ comment ਜਰੂਰ ਕਰਿਓ । ਅਗਰ ਤੁਸੀ ਪੰਜਾਬ ਐਜੂਕੇਸ਼ਨ related ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀ ਸਾਨੂੰ comment ਵਿੱਚ ਲਿਖ ਦੇਵੋ, ਅਸੀਂ ਉਸ ਉਪਰ ਵੀ article ਲਿਖ ਕੇ ਪੋਸਟ ਕਰ ਦਵਾ ਗਏ।
Punjab Educare Online
Punjab Educare ਸਾਰੇ ਕੋਰਸਾਂ ਦਾ ਮੁਫ਼ਤ ਅਧਿਐਨ ਕਰਨ ਲਈ ਸਭ ਤੋਂ ਵਧੀਆ ਔਨਲਾਈਨ ਪਲੇਟਫਾਰਮ ਹੈ। ਇਹ ਪੰਜਾਬ ਦੇ ਸਭ ਤੋਂ ਮਸ਼ਹੂਰ ਸਿੱਖਿਆ ਖੇਤਰ ਵਿੱਚੋਂ ਇੱਕ ਹੈ ਜੋ ਵਿਦਿਆਰਥੀਆਂ ਦੀ ਉਹਨਾਂ ਦੀ ਸਿੱਖਿਆ ਵਿੱਚ ਮਦਦ ਕਰਨ ਲਈ ਸਮਰਪਿਤ ਹੈ, ਨਾ ਸਿਰਫ ਉਹਨਾਂ ਨੂੰ ਪ੍ਰੀਖਿਆਵਾਂ ਵਿੱਚੋਂ ਬਾਹਰ ਕੱਢਣ ਲਈ, ਸਗੋਂ ਉਹਨਾਂ ਨੂੰ ਆਉਣ ਵਾਲੇ ਸੰਸਾਰ ਲਈ ਤਿਆਰ ਕਰਨ ਲਈ ਵੀ।
ਪੰਜਾਬ ਐਜੂਕੇਅਰ ਇੱਕ ਮੁਫਤ, ਓਪਨ ਐਕਸੈਸ ਲਰਨਿੰਗ ਪਲੇਟਫਾਰਮ ਹੈ ਜੋ ਪੰਜਾਬ ਵਿੱਚ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। Punjab Educare ਪੰਜਾਬ ਦੇ ਸਕੂਲਾਂ ਵਿੱਚ ਸਾਰੇ ਵਿਸ਼ਿਆਂ ਨਾਲ ਸਬੰਧਤ ਸਾਰੀ ਸਮੱਗਰੀ ਪ੍ਰਦਾਨ ਕਰਦਾ ਹੈ।
ਸਮੱਗਰੀ ਇੱਕ ਔਨਲਾਈਨ ਪਲੇਟਫਾਰਮ ਦੁਆਰਾ ਪੇਸ਼ ਕੀਤੀ ਜਾਂਦੀ ਹੈ ਜਿਸਨੂੰ ਸੰਬੰਧਿਤ ਡੋਮੇਨਾਂ ਵਿੱਚ ਸਿਖਲਾਈ ਦਿੱਤੀ ਗਈ ਹੈ। ਪੰਜਾਬ ਐਜੂਕੇਅਰ ਨਾਲ ਦਾਖਲਾ ਲੈਣ ਵਾਲਾ ਵਿਦਿਆਰਥੀ ਆਪਣੀ ਪਸੰਦ ਦੇ ਕਿਸੇ ਵੀ ਕੋਰਸ ਵਿੱਚ ਆਪਣੀ ਮਰਜ਼ੀ ਨਾਲ, ਕਿਸੇ ਵੀ ਸਮੇਂ ਕਿਤੇ ਵੀ ਦਾਖਲਾ ਲੈ ਸਕਦਾ ਹੈ।
punjab educare official website
Punjab Educare student corner
Punjab educare student corner ਵਿੱਚ ਸਟੂਡੈਂਟਸ ਆਪਣਾ ਪੜ੍ਹਨ ਦਾ ਸਰਾ material ਲੇ ਸਕਦੇ ਹਨ। ਤੇ ਪੰਜਾਬ Educare ਸਟੂਡੈਂਟਸ corner ਵਿੱਚ ਜਾਣ ਲਈ ਨੀਚੇ steps ਦਿੱਤੇ ਗਏ ਹਨ।
- ਪਹਿਲਾਂ ਤੁਸੀ www punjab educare org search ਕਰੋ।
- ਉਸ ਤੋਂ ਬਾਅਦ ਤੁਸੀ punjab educare ਦੀ ਵੈੱਬਸਾਈਟ ਵਿੱਚ enter ਹੋ ਜਾਵੋਗੇ।
- ਫਿਰ ਖੱਬੇ ਪਾਸੇ ਉਪਰ side 3 lines ਹਨ ਤੇ ਤੁਸੀ ਓਹਦੇ ਤੇ ਕਲਿੱਕ ਕਰੋ।
- ਫੇਰ ਓਹਦੇ ਵਿੱਚ ਦੂਜੇ ਨੰਬਰ ਤੇ ਹੀ ਸਟੂਡੈਂਟਸ corner ਦੀ ਆਪਸ਼ਨ ਹੈ।
- ਓਹਦੇ ਤੇ ਕਲਿੱਕ ਕਰਕੇ ਤੁਸੀ ਸਟੂਡੈਂਟਸ corner ਵਿੱਚ ਪਹੁੰਚ ਜਾਓਗੇ।
Punjab Educare teachers corner
Punjab educare Teachers corner ਵਿੱਚ teachers ਅਪਣੇ ਸਟੂਡੈਂਟਸ ਲਈ ਸਟੱਡੀ ਦਾ ਸਰਾ material ਲੇ ਸਕਦੇ ਹਨ। ਤੇ Punjab Educare Teachers corner ਵਿੱਚ ਜਾਣ ਲਈ ਨੀਚੇ steps ਦਿੱਤੇ ਗਏ ਹਨ।
- ਪਹਿਲਾਂ ਤੁਸੀ www punjab educare org search ਕਰੋ।
- ਉਸ ਤੋਂ ਬਾਅਦ ਤੁਸੀ ਪੰਜਾਬ educare ਦੀ ਵੈੱਬਸਾਈਟ ਵਿੱਚ enter ਹੋ ਜਾਵੋਗੇ।
- ਫਿਰ ਖੱਬੇ ਪਾਸੇ ਉਪਰ side 3 lines ਹਨ ਤੇ ਤੁਸੀ ਓਹਦੇ ਤੇ ਕਲਿੱਕ ਕਰੋ।
- ਫੇਰ ਓਹਦੇ ਵਿੱਚ ਦੂਜੇ ਨੰਬਰ ਤੇ ਹੀ teachers corner ਦੀ ਆਪਸ਼ਨ ਹੈ।
- ਓਹਦੇ ਤੇ ਕਲਿੱਕ ਕਰਕੇ ਤੁਸੀ teachers corner ਵਿੱਚ ਪਹੁੰਚ ਜਾਓਗੇ।
Punjab Educare syllabus – 8th class, to 12th class
Punjab educare ਵਿੱਚ ਤੁਸੀ ਹਰ ਇਕ class ਲਈ syllabus Punjab educare ਦੀ official website ਤੋਂ ਡਾਊਨਲੋਡ ਕਰ ਸਕਦੇ ਹੋ। ਤੇ punjab educare syllabus ਵਾਲੇ ਸੈਕਸ਼ਨ ਵਿਚ ਜਾਣ ਲਈ ਕੁਝ steps ਨੂੰ follow ਕਰਕੇ ਤੁਸੀ first ਤੋਂ ਲੇ ਕੇ 12ਵੀਂ ਤਕ ਦਾ syllabus ਦੇਖ ਤੇ ਡਾਊਨਲੋਡ ਕਰ ਸੱਕਦੇ ਹੋ।
- Punjab educare ਦੀ official website ਤੇ ਜਾਓ।
- ਖੱਬੇ ਪਾਸੇ ਉਪਰ side 3 ਲਾਈਨਜ਼ ਹਨ।
- ਓਹਦੇ ਤੇ ਕਲਿੱਕ ਕਰੋ।
- ਉਸ ਤੋਂ ਬਾਅਦ ਤੁਸੀ syllabus ਵਾਲੀ ਆਪਸ਼ਨ ਤੇ ਕਲਿੱਕ ਕਰਕੇ ਤੂਸੀ ਸਿੱਧਾ syllabus ਵਾਲੇ section ਵਿੱਚ ਆ ਜਾਵੋਗੇ।
- ਤੂਸੀ punjab Educare syllabus ਸੈਕਸ਼ਨ ਵਿੱਚ ਆਪਣੀ ਕਲਾਸ ਵਾਲੀ tab ਤੇ ਕਲਿੱਕ ਕਰਕੇ ਆਪਣੀ ਕਲਾਸ ਤੇ ਹਰ ਇਕ subject ਦਾ syllabus download ਕਰ ਸਕਦੇ ਹੋ।
Punjab Educare uddan
Punjab educare ਵਿੱਚ ਇੱਕ uddan ਨਾਮ ਦਾ ਸੈਕਸ਼ਨ ਵੀ ਹੈ। ਜੋ ਕੇ ਠੀਕ teachers corner ਦੇ ਨੀਚੇ ਹੀ ਆਪਸ਼ਨ ਦਿੱਤੀ ਗਈ ਹੈ। ਇਸ ਵਿੱਚ 6ਵੀ ਤੋਂ ਲੇ ਕੇ 12ਵੀ ਤੱਕ ਦੇ ਸਟੂਡੈਂਟਸ ਲਈ ਕਈ ਤਰ੍ਹਾਂ ਦੇ ਪ੍ਰੋਜੈਕਟ ਬਣਾਏ ਗਏ ਹਨ। ਇਹਨਾ ਵਿੱਚ ਬਚਾਇਆ ਦੀ ਪੜ੍ਹਾਈ ਤੋਂ ਹਟਕੇ knowledge ਵਾਲੇ questions answer ਦਿੱਤੇ ਗਏ ਹਨ, ਜਿਹਨਾ ਨੂੰ ਸਟੂਡੈਂਟਸ ਦਾ ਪੜ੍ਹਾਈ ਵਿਚ ਵੱਧ ਦਿਲਚਪੀ ਵਧੋਣ ਅੱਤੇ ਪੰਜਾਬ ਸਿੱਖਿਆ ਨੂੰ ਅੱਗੇ ਲਿਜਾਣ ਲਈ ਪੰਜਾਬ govt ਦੁਆਰਾ ਇਹ step ਚੁੱਕਿਆ ਗਿਆ ਹੈ।
Punjab Educare page monitoring team
Punjab Educare ਵਿੱਚ punjab Educare ਦੀ ਟੀਮ ਦੇ members ਦੇ number ਦਿੱਤੇ ਗਏ ਹਨ। ਜੇਕਰ ਕਿਸੇ student ਤੇ ਟੀਚਰ ਨੂੰ ਕਿਸੇ ਵੀ ਤਰ੍ਹਾ ਦੀ problem ਆਉਂਦੀ ਹੈ ਤਾਂ ਉਹ ਪੰਜਾਬ educare ਪੇਜ monitoring team ਵਾਲੇ ਸੈਕਸ਼ਨ ਵਿਚ ਜਾ ਕੇ ਟੀਮ ਨੂੰ contact ਕਰ ਸਕਦੇ ਹਨ। ਸਬਜੈਕਟ according number ਦਿੱਤੇ ਗਏ ਨੇ ਤਾਂ ਕੇ ਕਿਸੇ ਨੂੰ ਵੀ ਕੋਈ problem ਨਾ ਆਵੇ।
Punjab educare youtube channel
Punjab educare ਦਾ ਇਕ ਆਪਣਾ YouTube channel ਹੈ, ਤੁਸੀ ਉਸ ਚੈਨਲ ਉਤੇ ਆਪਣੇ topics ਸਮਝ ਸਕਦੇ ਹੋ।
0 thoughts on “Punjab Educare – 2023”